ਇਸਰੋ ਨੇ ਲਾਂਚ ਕੀਤਾ ਚੰਦਰਯਾਨ-2, ਜਾਣੋ, ਚੰਨ 'ਤੇ ਕਿਵੇਂ ਕਰੇਗਾ ਨਵੀਆਂ ਖੋਜਾਂ? - sriharikota
🎬 Watch Now: Feature Video
ਨਵੀਂ ਦਿੱਲੀ: ਇਸਰੋ ਨੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਮਿਸ਼ਨ ਚੰਦਰਯਾਨ-2 ਲਾਂਚ ਕਰ ਦਿੱਤਾ ਹੈ। ਈਟੀਵੀ ਭਾਰਤ ਨੇ ਇਸ ਦੇ ਮੱਦੇਨਜ਼ਰ ਇਸਰੋ ਦੇ ਸਾਬਕਾ ਵਿਗਿਆਨਕ ਡਾ. ਐੱਸਐੱਮ ਅਹਿਮਦ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸਰੋ ਵੱਡੀਆਂ ਪੁਲਾਘਾ ਪੁੱਟੇਗਾ ਅਤੇ ਪੁਲਾੜ ਦੇ ਖੇਤਰ 'ਚ ਕਈ ਨਵੀਆਂ ਖੋਜਾਂ ਕਰਨ 'ਚ ਵੀ ਮਦਦਗਾਰ ਹੋਵੇਗਾ।