ਬਿਜਲੀ ਦੇ ਕੱਟਾਂ ਤੋਂ ਬਜ਼ੁਰਗ ਔਰਤਾਂ ਪ੍ਰੇਸ਼ਾਨ
🎬 Watch Now: Feature Video
ਬਠਿੰਡਾ: ਪੰਜਾਬ ਵਿੱਚ ਬਿਜਲੀ (Electricity in Punjab) ਦੇ ਵਧਦੇ ਜਾ ਰਹੇ ਸੰਕਟ ਤੋਂ ਬਾਅਦ ਹੁਣ ਇਸ ਦਾ ਅਸਰ ਉਨ੍ਹਾਂ ਲੋਕਾਂ ਦੇ ਜਨਜੀਵਨ ਉਪਰ ਪੈਣਾ ਸ਼ੁਰੂ ਹੋ ਗਿਆ ਹੈ। ਬਠਿੰਡਾ ਦੇ ਪਿੰਡ ਭੁਚੋ ਖੁਰਦ (Village Bhucho Khurd of Bathinda) ਵਿਖੇ 24 ਘੰਟਿਆਂ ਵਿੱਚ ਮਾਤਰ 2 ਤੋਂ 4 ਘੰਟੇ ਬਿਜਲੀ ਹੀ ਆਮ ਘਰਾਂ ਨੂੰ ਮਿਲ ਰਹੀ ਹੈ। ਜਿਸ ਕਾਰਨ ਪਿੰਡਾਂ ਵਿੱਚ ਰਹਿ ਰਹੀਆਂ ਬਜ਼ੁਰਗ ਔਰਤਾਂ ਸਭ ਤੋਂ ਵੱਧ ਪ੍ਰੇਸ਼ਾਨ ਹਨ। ਇਨ੍ਹਾਂ ਵਿਰੁੱਧ ਮਾਤਾਵਾਂ ਦਾ ਕਹਿਣਾ ਹੈ ਕਿ ਗਰਮੀ ਦੇ ਵਧਦੇ ਪ੍ਰਕੋਪ ਦੌਰਾਨ ਲਗਾਤਾਰ ਲੱਗ ਰਹੇ। ਬਿਜਲੀ ਦੇ ਕੱਟਾਂ ਨੇ ਉਨ੍ਹਾਂ ਦਾ ਜੀਣਾ ਮੁਹਾਲ ਕੀਤਾ ਪਿਆ ਹੈ।