Drug Smugglers:ਪੁਲਿਸ ਨੇ ਨਸ਼ਾ ਤਸਕਰ ਨੂੰ ਚਰਸ ਸਮੇਤ ਕੀਤਾ ਕਾਬੂ - ਪੁਲਿਸ ਅਧਿਕਾਰੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11967419-22-11967419-1622467277103.jpg)
ਜਲੰਧਰ: ਪੁਲਿਸ (Police)ਨੇ ਇਕ ਵਿਅਕਤੀ ਨੂੰ ਸੌ ਗ੍ਰਾਮ ਚਰਸ (Hashish)ਦੇ ਨਾਲ ਕਾਬੂ ਕੀਤਾ ਹੈ।ਜੋ ਕਿ ਚਰਸ ਲੇਬਰ ਕਲਾਸ ਲੋਕਾਂ ਨੂੰ ਵੇਚਦਾ ਸੀ। ਫਿਲਹਾਲ ਪੁਲਿਸ (Police)ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ(Police Officer)ਭਗਵੰਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਪੁਲਿਸ ਨੇ ਗਸ਼ਤ ਦੇ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਲਾ ਸੰਘਿਆ ਰੋਡ 'ਤੇ ਰੋਕਿਆ ਅਤੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸੌ ਗ੍ਰਾਮ ਚਰਸ ਬਰਾਮਦ ਹੋਈ ਹੈ।ਵਿਅਕਤੀ ਦੀ ਪਹਿਚਾਣ ਸ਼ੇਖਰ ਦੇ ਰੂਪ ਵਿਚ ਹੋਈ ਹੈ।