VIDEO: ਹੁਣ ਕ੍ਰਿਕਟ ਛੱਡ ਭਾਰਤ ਦੀ ਇਸ ਖੇਡ ਨੂੰ ਖੜ੍ਹ-ਖੜ੍ਹ ਵੇਖਣਗੇ ਲੋਕ
🎬 Watch Now: Feature Video
ਰੂਪਨਗਰ 'ਚ 7ਵੀਂ ਕੌਮਾਂਤਰੀ ਡਿਊਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਯਮਨ ਅਤੇ ਜ਼ਿੰਮਬਾਬਵੇ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਡਿਊਬਾਲ ਖੇਡ ਕੀ ਹੈ ਅਤੇ ਇਹ ਕਿਹੜੇ ਦੇਸ਼ ਦੀ ਖੇਡ ਹੈ, ਇਸ ਬਾਰੇ ਈਟੀਵੀ ਭਾਰਤ ਨੇ ਰੂਪਨਗਰ 'ਚ ਭਾਰਤ ਦੇ ਸਾਬਕਾ ਹੈਂਡਬਾਲ ਦੇ ਇੰਟਰਨੈਸ਼ਨਲ ਖਿਡਾਰੀ ਇੰਦ੍ਰਾ ਦਿਓ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।