ਗੁਜਰਾਤ 'ਚ ਭਾਰੀ ਮੀਂਹ, ਸੜਕ 'ਤੇ ਨਜ਼ਰ ਆਇਆ ਮਗਰਮੱਛ - ਗੁਜਰਾਤ
🎬 Watch Now: Feature Video
ਗੁਜਰਾਤ 'ਚ ਮੀਂਹ ਕਾਰਨ ਆਮ ਜੀਵਨ ਤਬਾਹ ਹੋ ਗਿਆ ਹੈ। ਭਾਰੀ ਮੀਂਹ ਕਾਰਨ ਇੱਥੇ 6 ਲੋਕਾਂ ਦੀ ਮੌਤ ਵੀ ਹੋ ਗਈ ਹੈ। ਹੁਣ ਇਸ ਹੜ੍ਹ ਕਾਰਨ ਮਗਰਮੱਛ ਵੀ ਸ਼ਹਿਰ 'ਚ ਆਉਣ ਲੱਗ ਪਏ ਹਨ। ਵਡੋਦਰਾ 'ਚ ਭਾਰੀ ਮੀਂਹ ਕਾਰਨ ਰਾਜਹੰਸ ਸੋਸਾਇਟੀ 'ਚ ਮਗਰਮੱਛ ਆ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹੁਣ ਲੋਕਾਂ ਨੂੰ ਮੀਂਹ ਦੇ ਨਾਲ-ਨਾਲ ਮਗਰਮੱਛ ਦਾ ਵੀ ਡਰ ਸਤਾ ਰਿਹਾ ਹੈ।