thumbnail

By

Published : May 21, 2022, 3:27 PM IST

ETV Bharat / Videos

ਰਿਹਾਈਸ਼ੀ ਪਲਾਟ 'ਤੇ ਨਾਜਾਇਜ਼ ਕਬਜਾ ਹਟਾਵਾਇਆ, ਮੌਕੇ 'ਤੇ ਪੁਲਿਸ ਪਹੁੰਚੀ

ਅੰਮ੍ਰਿਤਸਰ: ਕਬੀਰ ਪਾਰਕ ਇਲਾਕੇ 'ਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਨਾਜਾਇਜ਼ ਕਬਜੇ ਹਟਾਉਣ ਵਿਚ ਮਦਦ ਕੀਤੀ ਗਈ। ਇਪਰੂਮੈਟ ਟਰਸਟ ਦੇ ਸੁਪਰਡੈਂਟ ਅਤੁਲ ਸ਼ਰਮਾ ਵੱਲੋਂ ਪ੍ਰਸ਼ਾਸ਼ਨ ਨੂੰ ਨਾਜਾਇਜ਼ ਕਬਜਾ ਹਟਵਾਉਣ ਦੀ ਅਪੀਲ ਕੀਤੀ ਗਈ ਸੀ। ਏ.ਸੀ.ਪੀ. ਜੋਗਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਜਿਸ ਉਪਰ ਕਾਰਵਾਈ ਕਰਦਿਆਂ ਅਸੀਂ ਮੌਕੇ 'ਤੇ ਪਹੁੰਚੇ ਹਾਂ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.