ਵਿਆਹ ਵਾਲੀ ਲਾੜੀ ਨਾਲ ਕੁੱਟਮਾਰ
🎬 Watch Now: Feature Video
ਲੁਧਿਆਣਾ: ਜ਼ਿਲ੍ਹੇ ’ਚ ਜਗਰਾਓ ਕੋਠੇ ਬੱਬੂ ਕੇ ਗੁਰਦੁਆਰਾ ਸਾਹਿਬ ਵਿਖੇ ਚਲ ਰਹੇ ਵਿਆਹ ਸਮਾਗਮ ਦੀ ਸੀਸੀਟੀਵੀ ਫੋਟੋਜ ਸਾਹਮਣੇ ਆਈ ਹੈ। ਜਿਸ ਵਿੱਚ ਕੁੜੀ ਦੇ ਪਰਿਵਾਰ ਵੱਲੋਂ ਵਿਆਹ ਵਾਲੀ ਕੁੜੀ ਨੂੰ ਵਾਲਾ ਤੋਂ ਫੜ ਕੇ ਗੁਰਦੁਆਰਾ ਸਾਹਿਬ ਤੋਂ ਘੜੀਸ ਕੇ ਬਾਹਰ ਕੱਢ ਦੇ ਨਜ਼ਰ ਆ ਰਹੇ ਹਨ। ਨਾਲ ਹੀ ਕੁੜੀ ਨਾਲ 2 ਵਿਅਕਤੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਸੀਸੀਟੀਵੀ ਵਿੱਚ 5 ਤੋਂ 6 ਵਿਅਕਤੀ ਨਜ਼ਰ ਆ ਰਹੇ ਹਨ। ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਵੀ ਹਨ।