thumbnail

By

Published : Jun 12, 2021, 7:35 PM IST

ETV Bharat / Videos

‘ਆਪ’ ਦੀ ਸਫ਼ਾਈ ਕਰਮਚਾਰੀਆਂ (Sweepers) ਦੀ ਹੜਤਾਲ ਨੂੰ ਸਮਰਥਨ

ਆਮ ਆਦਪੀ ਪਾਰਟੀ ਦੀ ਵਰਕਰਾਂ ਨੇ ਮੁਕਤਸਰ ਵਿੱਚ ਸਫ਼ਾਈ ਕਰਮਚਾਰੀਆਂ ਦਾ ਸਮਰਥਨ ਕੀਤਾ। ਇਸ ਮੌਕੇ ਆਪ ਆਗੂ ਜਗਦੀਪ ਸੰਧੂ (Jagdeep Sandhu) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ‘ਤੇ ਪੰਜਾਬੀਆਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਦੇ ਇਲਜ਼ਾਮ ਵੀ ਲਾਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.