7 ਅਪ੍ਰੈਲ ਨੂੰ ਬਿਲ ਸਾੜਨ ਕੇ ਪ੍ਰਦਰਸ਼ਨ ਕਰਨ ਲਈ ਆਪ ਵਰਕਰਾਂ ਨੂੰ ਕੀਤਾ ਲਾਮਬੰਦੀ - ਬਿਜਲੀ ਦੀ ਮਹਿੰਗਾਈ

🎬 Watch Now: Feature Video

thumbnail

By

Published : Apr 5, 2021, 2:04 PM IST

ਮਾਨਸਾ: ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਦੇ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੀ ਮਹਿੰਗਾਈ ਲਈ ਮੁਹਿੰਮ ਸ਼ੁਰੂ ਕੀਤੀ। ਇਸ ਮੁਹੰਮ ਦੇ ਤਹਿਤ ਮਾਨਸਾ ਦੇ ਆਪ ਵਰਕਰਾਂ ਨਾਲ 7 ਅਪ੍ਰੈਲ ਦੇ ਪ੍ਰਦਰਸ਼ਨ ਦੀ ਤਿਆਰੀ ਨੂੰ ਲੈ ਕੇ ਮੀਟਿੰਗ ਕੀਤੀ। ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਮਹਿੰਗੀ ਦਰਾਂ 'ਤੇ ਆਪਣਾ ਫ਼ਾਇਦਾ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਦਿੱਲੀ ਵਿੱਚ ਲੋਕਾਂ ਨੂੰ 200 ਯੂਨਿਟ ਦਾ ਫ਼ਾਇਦਾ ਦੇ ਰਹੀ ਹੈ, ਉਸ ਤਹਿਤ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਆਉਣ ਤੇ ਹਰ ਵਰਗ ਦੇ ਲੋਕਾਂ ਨੂੰ ਉਹ ਫ਼ਾਇਦਾ ਦੇਵੇਗੀ। ਮਾਨਸਾ ਵਿੱਚ 7 ਅਪ੍ਰੈਲ ਨੂੰ ਬਿਜਲੀ ਬਿਲਾਂ ਨੂੰ ਸਾੜ ਕੇ ਆਪ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.