ਮੋਬਾਈਲ ਕਾਲਾਂ ਤੋਂ ਪਰੇਸ਼ਾਨ ਮਹਿਲਾ ਵਕੀਲ, ਬਾਰ ਕਾਉਂਸਿਲ ਕੋਲ ਪਹੁੰਚਿਆ ਮਾਮਲਾ - ਚੰਡੀਗੜ੍ਹ
🎬 Watch Now: Feature Video
ਚੰਡੀਗੜ੍ਹ: 1 ਸਿਰਫਿਰੇ ਵੱਲੋਂ ਰੋਜ਼ਾਨਾ ਫੋਨ ਕਰ ਪੰਜਾਬ ਦੀ ਮਹਿਲਾ ਵਕੀਲਾਂ ਨਾਲ ਅਸ਼ਲੀਲ ਗੱਲਾਂ ਅਤੇ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਆਰੋਪੀ ਵੱਲੋਂ ਮਹਿਲਾ ਵਕੀਲ ਦਾ ਪਿੱਛਾ ਵੀ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਕੁਝ ਮਹਿਲਾ ਵਕੀਲ ਇਸ ਸਿਰਫਿਰੇ ਤੋਂ ਪਰੇਸ਼ਾਨ ਹਨ। ਇਸ ਮਾਮਲੇ ਦੀ ਜਾਂਚ ਜਲੰਧਰ ਦੇ ਐਸਪੀ ਸਤਿੰਦਰ ਚੱਡਾ ਨੂੰ ਸੌੰਪੀ ਗਈ ਹੈ। ਉਨ੍ਹਾਂ ਨੇ ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਹੈ ਕਿ ਮਹਿਲਾ ਵਕੀਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।