ਸਿੱਧੂ ਮੂਸੇਵਾਲਾ ’ਤੇ ਹਮਲੇ ਤੋਂ 15 ਮਿੰਟ ਪਹਿਲਾਂ ਦੀ CCTV ਆਈ ਸਾਹਮਣੇ, ਦੇਖੋ ਵੀਡੀਓ - 10 ਸ਼ਾਰਪ ਸ਼ੂਟਰਾਂ
🎬 Watch Now: Feature Video
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Musewala murder case) ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਤੋਂ ਜਲਦ ਕਾਤਲਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਹਮਲੇ ਤੋਂ 15 ਮਿੰਟ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਿੱਧੂ ਦੇ ਘਰ ਤੋਂ ਬਾਹਰ ਜਾਂਦੇ ਦਾ ਵੀਡੀਓ (29-05-2022) ਹੈ। ਵੀਡੀਓ ਵਿੱਚ ਕਈ ਸਾਰੇ ਨੌਜਵਾਨ ਉਹਨਾਂ ਦੇ ਘਰ ਦੇ ਬਾਹਰ ਖੜ੍ਹੇ ਹਨ ਇਸ ਦੌਰਾਨ ਸਿੱਧੂ ਆਪਣੀ ਗੱਡੀ ਵਿੱਚ ਹਨ ਅਤੇ ਨੌਜਵਾਨ ਉਹਨਾਂ ਨਾਲ ਤਸਵੀਰਾਂ ਲੈ ਰਹੇ ਹਨ।