ਤਰਨਤਾਰਨ 'ਚ 450 ਵਿਦਿਆਰਥੀਆਂ ਨੂੰ ਪੜਾ ਰਿਹਾ 1 ਅਧਿਆਪਕ

By

Published : Dec 7, 2021, 5:01 PM IST

Updated : Dec 7, 2021, 5:31 PM IST

thumbnail
ਤਰਨਤਾਰਨ:ਸ੍ਰੀ ਗੋਇੰਦਵਾਲ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ (Government Elementary School)ਵਿਚ 450 ਵਿਦਿਆਰਥੀਆਂ ਪਿੱਛੇ ਸਿਰਫ ਇਕ ਹੀ ਅਧਿਆਪਕ ਸਕੂਲ ਵਿਚ ਪੜਾਈ ਕਰਾ ਰਿਹਾ ਹੈ। ਜਿਸ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਕੂਲ ਵਿਚ ਅਧਿਆਪਕਾਂ ਦੀ ਗਿਣਤੀ ਨਹੀ ਵਧੀ ਜਦਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ (Smart school)ਅਤੇ ਹੋਰ ਕਈ ਤਰ੍ਹਾਂ ਦੇ ਦਾਅਵੇ ਕਰਨ ਦੀ ਗੱਲ ਕੀਤੀ ਜਾਂਦੀ ਹੈ।ਇਸ ਮਾਮਲੇ ਵਿਚ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਵਿਭਾਗ ਵੱਲੋਂ ਪੱਖ ਰੱਖਦਿਆ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਸਰਕਾਰ ਵੱਲੋਂ ਜਲਦ ਨਵੀ ਭਰਤੀ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਵਿਚ ਕੁੱਝ ਹੋਰ ਹੀ ਹੈ।
Last Updated : Dec 7, 2021, 5:31 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.