ਥਾਰ ਤੇ ਐਕਟਿਵਾ ਦੀ ਭਿਆਨਕ ਟਕੱਰ ਕਾਰਨ ਇੱਕ ਦੀ ਮੌਤ, ਦੇਖੋ ਵੀਡੀਓ - ਥਾਰ ਤੇ ਐਕਟੀਵਾ ਦੀ ਭਿਆਨਕ ਟਕੱਰ
🎬 Watch Now: Feature Video
ਲੁਧਿਆਣਾ: ਭਾਰਤ ਨਗਰ ਚੌਂਕ ਕੋਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਤੇਜ਼ ਥਾਰ ਗੋਲ ਗੱਪੇ ਵਾਲੀ ਰੇਹੜੀ ਨੂੰ ਟੱਕਰ ਮਾਰਨ ਤੋਂ ਬਾਅਦ ਐਕਟਿਵਾ ਸਕੂਟੀ ਵਿੱਚ ਵੱਜੀ ਹੈ। ਨਾਲ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਐਕਟਿਵਾ ਚਾਲਕ ਦੀ ਮੋਕੇ 'ਤੇ ਮੋਤ ਹੋ ਗਈ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਥਾਰ ਦੀ ਭੰਨਤੋੜ ਕੀਤੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਸਥਿਤੀ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Last Updated : Feb 3, 2023, 8:21 PM IST