ਘਰ ਅੰਦਰ ਦਾਖਲ ਹੋਏ ਵਿਅਕਤੀਆਂ ਵੱਲੋਂ ਵਿਦਿਆਰਥਣ ‘ਤੇ ਹਮਲਾ - Student attacked by intruders in Gujarat
🎬 Watch Now: Feature Video
ਸੂਰਤ: ਬੀਤੇ ਦਿਨੀਂ ਗੁਜਰਾਤ (Gujarat) ਦੇ ਸੂਰਤ ਖੇਤਰ ਦੇ ਬਰਦੋਲ ਕਸਬੇ ਵਿੱਚ 3 ਲੁਟੇਰਿਆਂ ਨੇ ਦੇਰ ਰਾਤ ਇੱਕ ਘਰ ਅੰਦਰ ਦਾਖਲ ਹੋ ਕੇ ਇੱਕ 20 ਸਾਲਾਂ ਦੀ ਕੁੜੀ ਨੂੰ ਜ਼ਖ਼ਮੀ (Injured) ਕਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਉਹ ਪੜ ਰਹੀ ਸੀ, ਤਾਂ ਉਸ ਸਮੇਂ ਇੱਕ ਅਣਪਛਾਤਾ ਵਿਅਕਤੀ ਦਾਖਲ ਹੁੰਦਾ ਹੈ, ਜਦੋਂ ਪੀੜਤ ਉਸ ਨੂੰ ਅੱਗੇ ਵੱਧਣ ਤੋਂ ਰੋਕਦੀ ਹੈ, ਤਾਂ ਉਹ ਉਸ ਨਾਲ ਕੁੱਟਮਾਰ ਕਰਦੀ ਸ਼ੁਰੂ ਕਰ ਦਿੰਦਾ ਹੈ ਅਤੇ ਬਾਅਦ ਵਿੱਚ 2 ਹੋਰ ਵਿਅਕਤੀ ਘਰ ਅੰਦਰ ਦਾਖਲ ਹੋ ਕੇ ਉਸ ਦੀ ਭੈਣ ਨਾਲ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਮਾਂ ਦੇ ਉੱਠਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
Last Updated : Feb 3, 2023, 8:21 PM IST