ਵਾਤਾਵਰਣ ਦਿਹਾੜੇ ਮੌਕੇ ਬੀਐੱਸਐੱਫ ਜਵਾਨਾਂ ਨੇ ਲਾਏ 600 ਬੂਟੇ - punjab news
🎬 Watch Now: Feature Video
ਦੇਸ਼ ਭਰ ਵਿੱਚ 45ਵਾਂ ਕੌਮਾਂਤਰੀ ਵਾਤਾਵਰਣ ਦਿਹਾੜਾ ਮਨਾਇਆ ਗਿਆ, ਇਸ ਤਹਿਤ ਫ਼ਿਰੋਜ਼ਪੁਰ ਵਿੱਚ ਬੀਐੱਸਐੱਫ਼ ਦੀ 136ਵੀਂ ਬਟਾਲੀਅਨ ਨੇ ਵਾਤਾਵਰਣ ਦਿਹਾੜਾ ਮਨਾਇਆ। ਇਸ ਦੌਰਾਨ ਬੀਐੱਸਐੱਫ਼ ਦੇ ਜਵਾਨਾਂ ਵੱਲੋਂ 600 ਬੂਟੇ ਲਾਏ ਗਏ।