ਧੂਰੀ 'ਚ ਪੁਲਿਸ ਵੱਲੋਂ ਮਜ਼ਦੂਰਾਂ 'ਤੇ ਲਾਠੀਚਾਰਜ - ਧੂਰੀ 'ਚ ਪੁਲਿਸ ਵੱਲੋਂ ਮਜ਼ਦੂਰਾਂ 'ਤੇ ਲਾਠੀਚਾਰਜ
🎬 Watch Now: Feature Video
ਧੂਰੀ: ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਧੂਰੀ ਅਤੇ ਠੇਕੇਦਾਰ ਵਿਚਾਲੇ ਝੜਪ ਹੋ ਗਈ। ਪੱਲੇਦਾਰ ਯੂਨੀਅਨ ਦੇ ਆਗੂਆਂ ਮੁਤਾਬਕ ਉਨ੍ਹਾਂ ਨੇ ਟੈਂਡਰ 65 ਰੁਪਏ ਵਿੱਚ ਪਾਇਆ ਸੀ ਅਤੇ ਠੇਕੇਦਾਰ ਨੇ 69 ਰੁਪਏ ਵਿੱਚ ਪਾਇਆ ਸੀ। ਧੱਕੇਸ਼ਾਹੀ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਮਲੇਰਕੋਟਲੇ ਦੇ ਠੇਕੇਦਾਰ ਦਾ ਟੈਂਡਰ ਪਾਸ ਕਰ ਦਿੱਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਬਹੁਤ ਸਾਰੇ ਮਜ਼ਦੂਰ ਭਰਾ ਜ਼ਖ਼ਮੀ ਹੋਏ ਹਨ।