ਚੰਡੀਗੜ੍ਹ ਤੋਂ ਉੱਤਰਾਖੰਡ ਦੇ ਮਜ਼ਦੂਰ ਵਾਪਸ ਘਰਾਂ ਨੂੰ ਲੱਗੇ ਜਾਣ - ਚੰਡੀਗੜ੍ਹ ਵਿੱਚ ਕਰਫ਼ਿਊ
🎬 Watch Now: Feature Video
ਚੰਡੀਗੜ੍ਹ: ਸ਼ਹਿਰ ਵਿੱਚ ਕਰਫ਼ਿਊ ਖ਼ਤਮ ਹੁੰਦਿਆਂ ਉੱਤਰਾਖੰਡ ਦੇ ਪ੍ਰਵਾਸੀ ਕਾਰੀਗਰ ਜੋ ਚੰਡੀਗੜ੍ਹ ਦੇ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ, ਉਹ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਉੱਤਰਾਖੰਡ ਸਰਕਾਰ ਵੱਲੋਂ ਇਨ੍ਹਾਂ ਕਾਰੀਗਰਾਂ ਨੂੰ ਆਪਣੇ ਸੂਬਿਆਂ ਦੇ ਵਿੱਚ ਵਾਪਸ ਲਿਆਉਣ ਦੇ ਲਈ ਬੱਸਾਂ ਭੇਜੀਆਂ ਗਈਆਂ ਹਨ। ਸੈਕਟਰ 17 ਵਿੱਚ ਇਨ੍ਹਾਂ ਕਾਰੀਗਰਾਂ ਦੀ ਸੈਕਟਰ 16 ਹਸਪਤਾਲ ਦੇ ਡਾਕਟਰਾਂ ਵੱਲੋਂ ਸਕਰੀਨਿੰਗ ਕਰਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।