ਮਹਿਲਾ ਪੁਲਿਸ ਨੇ ਅੰਮ੍ਰਿਤਸਰ ਵਿੱਚ ਔਰਤਾਂ ਨੂੰ ਵੰਡੇ ਸੈਨੇਟਰੀ ਪੈਂਡ - covid-19
🎬 Watch Now: Feature Video
ਅੰਮ੍ਰਿਤਸਰ: ਕਰਫ਼ਿਊ ਦੌਰਾਨ ਅੰਮ੍ਰਿਤਸਰ ਦੀ ਮਹਿਲਾ ਪੁਲਿਸ ਨੇ ਘਰ-ਘਰ ਜਾ ਕੇ ਔਰਤਾਂ ਨੂੰ ਸੈਨੇਟਰੀ ਪੈਂਡ ਦਿੱਤੇ। ਜੋ ਕਿ ਪੰਜਾਬ ਪੁਲਿਸ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਏ.ਸੀ.ਪੀ ਰਿਚਾ ਅਗਨੀਹੋਤਰੀ ਨੇ ਦੱਸਿਆ ਕਿ ਕਰਫਿਊ ਦੌਰਾਨ ਔਰਤਾਂ ਨੂੰ ਸੈਨੇਟਰੀ ਪੈਂਡ ਨਾ ਮਿਲਣ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ ਜਿਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਵੱਲੋਂ ਔਰਤਾਂ ਨੂੰ ਸੈਨੇਟਰੀ ਪੈਂਡ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮਾਨ ਨੂੰ ਮਗਵਾਉਣ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਿਸ ਰਾਹੀਂ ਕੋਈ ਔਰਤ ਉਨ੍ਹਾਂ ਤੋਂ ਸੈਨੇਟਰੀ ਪੈਂਡ ਮਗਵਾਂ ਸਕਦੇ ਹਨ।