ਜਦੋਂ ਗੈਂਗਸਟਰਾਂ ਨੇ ਟੇਕੇ ਗੋਡੇ - ਗੈਂਗਸਟਰ ਪ੍ਰੀਤ ਸੇਖੋਂ
🎬 Watch Now: Feature Video
ਅਜਨਾਲਾ: ਅਜਨਾਲਾ ਤੋਂ ਗੈਂਗਸਟਰ ਪ੍ਰੀਤ ਸੇਖੋਂ ਵੱਲੋਂ ਆਤਮ ਸਮਰਪਣ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਗੈਂਗਸਟਰ ਪ੍ਰੀਤ ਸੇਖੋਂ ਦਾ ਸਾਥੀ ਨਿੱਕਾ ਖਡੂਰੀਆਂ ਕਿਵੇਂ ਅਸਲਾ ਬਾਹਰ ਲੈ ਕੇ ਆ ਰਿਹਾ ਹੈ। ਗੈਂਗਸਟਰ ਪ੍ਰੀਤ ਸੇਖੋਂ ਤੇ ਨਿੱਕਾ ਖਡੂਰੀਆਂ ਵੱਲੋਂ ਆਤਮ ਸਮਰਪਣ ਕਰਨ ਦੀ ਵੀਡੀਓ ਆਈ ਸਾਹਮਣੇ ਆਈ ਹੈ।