ਸ਼ੇਖ ਬਾਬਾ ਫ਼ਰੀਦ ਮੇਲੇ ਵਿੱਚ ਪਛੱਮੀ ਬੰਗਾਲ ਦੀ ਰੌਣਕ - Sheikh Baba Farid Mela
🎬 Watch Now: Feature Video
ਫ਼ਰੀਦਕੋਟ ਦੇ ਸ਼ੇਖ ਬਾਬਾ ਫ਼ਰੀਦ ਮੇਲੇ ਦੀ ਰੌਣਕ ਹੀ ਅਲੱਗ ਹੈ। ਇਸ ਮੇਲੇ 'ਚ ਲੋਕ ਦੂਰ-ਦੁਰਾਡੇ ਤੋਂ ਆਉਂਦੇ ਨੇ 'ਤੇ ਵਪਾਰ ਕਰਨ ਦੇ ਨਾਲ ਨਾਲ ਇੱਥੇ ਦੇ ਲੋਕਾਂ ਤੋਂ ਵੀ ਖੁਸ਼ ਹੁੰਦੇ ਨੇ, ਈਟੀਵੀ ਭਾਰਤ ਦੀ ਟੀਮ ਨੇ ਮੇਲੇ ਦਾ ਦੌਰਾ ਕੀਤਾ ਅਤੇ ਵੇਖਿਆ ਇੱਕ ਪਛੱਮੀ ਬੰਗਾਲ ਤੋਂ ਵਪਾਰੀ ਅਸਮਦ ਅਲੀ ਸ਼ੇਖ ਨੇ ਬੰਗਾਲ ਦੇ ਸੂਟਾਂ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ। ਵਪਾਰੀ ਦੇ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਕਿਵੇਂ ਦਾ ਮਿਲਿਆ ਵਪਾਰੀ ਨੂੰ ਪੰਜਾਬ 'ਚ ਰਿਸਪੌਂਸ ਉਸ ਲਈ ਵੇਖੋ ਵੀਡੀਓ...