ਅੰਮ੍ਰਿਤਸਰ ਦੇ ਮਾਈ ਭਾਗੋ ਕਾਲਜ ਦਾ ਚੌਂਕੀਦਾਰ ਚੋਰੀ ਕਰਦਾ ਕਾਬੂ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਬਹੁਤਕਨੀਕੀ ਮਾਈ ਭਾਗੋ ਕਾਲਜ ਵਿੱਚ ਆਏ ਦਿਨ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਤਫਤੀਸ਼ ਮੌਕੇ ਪਾਇਆ ਕਿ ਚੋਰੀ ਕਰਨ ਵਾਲਾ ਚੋਰ ਕਾਲਜ ਦਾ ਹੀ ਚੌਕੀਦਾਰ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਇੰਚਾਰਜ ਨੇ ਦੱਸਿਆ ਕਿ ਸਾਨੂੰ ਬਹੁਤ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਆਏ ਦਿਨ ਕਾਲਜ ਵਿੱਚ ਚੋਰੀਆ ਹੋ ਰਹੀਆਂ ਹਨ ਜਿਸ ਸੰਬਧੀ ਕਾਲਜ ਦਾ ਚੌਂਕੀਦਾਰ ਹੀ ਚੋਰ ਨਿਕਲਿਆ ਹੈ। ਪੁਲਸਿ ਨੇ ਮੁਲਜ਼ਮ 'ਤੇ 'ਤੇ ਧਾਰਾ 381 ਅਤੇ 411 ਦੇ ਤਹਿਤ ਮੁਕੱਦਮਾ ਦਰਜ ਕਰ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ।