ਨੌਜਵਾਨ ਦੀ ਲਾਵਾਰਿਸ਼ ਲਾਸ਼ ਮਿਲੀ

By

Published : Apr 2, 2021, 4:34 PM IST

thumbnail
ਪੰਜਾਬ ਦੇ ਅਬੋਹਰ ਬਹਾਵਲਵਾਲਾ ਰੇਲਵੇ ਸਟੇਸ਼ਨ ਤੋਂ ਇਕ ਲਾਵਾਰਸ ਲਾਸ਼ ਮਿਲੀ ਜਿਸ ਦੀ ਉਮਰ 25/30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਦੀ ਸ਼ਿਨਾਖ਼ਤ ਲਈ ਮੋਰਚਰੀ 'ਚ   ਰਖਵਾ ਦਿੱਤਾ। ਜਿਥੇ 72 ਘੰਟਿਆਂ ਤਕ ਇੰਤਜ਼ਾਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਲਾਸ਼ ਦਾ ਸਸਕਾਰ ਕਰਵਾ ਦਿੱਤਾ ਜਾਏਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.