ਸੁਨਿਆਰੇ ਨੂੰ ਠੱਗੀ ਲਾ ਕੇ ਤਿੰਨ ਮੁਲਜ਼ਮ ਫਰਾਰ
🎬 Watch Now: Feature Video
ਪੀੜਤ ਵਿਪਨ ਚੱਢਾ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਵੱਲੋਂ ਉਸ ਕੋਲੋਂ 85 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਜਿਨ੍ਹਾਂ ਖਿਲਾਫ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮਾ ਦੀ ਭਾਲ ਕਰ ਰਹੀ ਹੈ।