ਕਿਸਾਨ ਅੰਦੋਲਨ ’ਚ ਜਾਣ ਲਈ ਪਿੰਡ ਭਗਵਾਨਪੁਰਾ ਤੋਂ ਤੀਸਰਾ ਜੱਥਾ ਹੋਇਆ ਰਵਾਨਾ - village to join the farmers' movement
🎬 Watch Now: Feature Video
ਤਰਨਤਾਰਨ: ਕਿਸਾਨ ਅੰਦੋਲਨ ਵਿਚ ਜਾਣ ਲਈ ਪਿੰਡ ਭਗਵਾਨਪੁਰਾ ਤੋਂ 3 ਜੱਥਾ ਰਵਾਨਾ ਹੋਇਆ। ਇਸ ਮੌਕੇ ਬੋਲਦਿਆਂ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਪਿੰਡ ਤੋਂ ਹਰ ਦਸ ਦਿਨ ਬਾਅਦ ਜਥਾ ਰਵਾਨਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਝੂਠੀਆਂ ਅਫ਼ਵਾਹਾਂ ਉਡਾ ਰਹੇ ਹਨ ਕੀ ਕਿਸਾਨ ਅੰਦੋਲਨ ਢਿੱਲਾ ਪੈ ਗਿਆ ਹੈ। ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਕਿਸਾਨਾਂ ਵਿੱਚ ਉਸੇ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ।