ਫੀਸ ਮਾਮਲੇ ਨੂੰ ਲੈ ਕੇ ਅਗਲੇ ਹਫਤੇ ਤੱਕ ਆ ਸਕਦੈ ਫੈਸਲਾ - ਪੰਜਾਬ ਸਰਕਾਰ
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾ ਰਹੀ ਫੀਸ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੁਣਵਾਈ ਹੋਈ। ਜਿੱਥੇ ਅੱਜ ਮਾਪਿਆਂ ਦੇ ਵਕੀਲ ਤੇ ਪ੍ਰਦੀਪ ਰਾਪਰੀਆ ਨੇ ਕੋਰਟ ਵਿੱਚ ਆਪਣਾ ਪੱਖ ਰੱਖਿਆ। ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਹੀ ਇਸ ਪੂਰੇ ਮਾਮਲੇ ਦੇ ਵਿੱਚ ਐਫੀਡੈਵਿਟ ਦੇਵੇਗੀ, ਜਿੱਥੇ 17 ਜੂਨ ਨੂੰ ਇੱਕ ਰਿਟਰਨ ਸਬ ਮਿਸ਼ਨ ਦਾਖਿਲ ਕਰਨਗੇ ਤੇ 19 ਜੂਨ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਇੱਕ ਐਫੀਡੇਵਿਟ ਕੋਰਟ ਦੇ ਵਿੱਚ ਦਾਖਿਲ ਕੀਤੀ ਜਾਵੇਗੀ। ਫਿਲਹਾਲ ਅਗਲੇ ਹਫਤੇ ਤੱਕ ਇਸ ਮਾਮਲੇ 'ਤੇ ਫੈਸਲਾ ਆ ਸਕਦਾ ਹੈ