ਨਾਲੇ ਵਿਚੋਂ ਲਾਸ਼ ਹੋਈ ਬਰਾਮਦ - Family
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਪਿੰਡ ਖ਼ਾਲਸਪੁਰ ਦੇ ਵਿਅਕਤੀ ਬਲਬੀਰ ਸਿੰਘ ਘਰੋਂ ਕੰਮ ਤੇ ਗਿਆ ਸੀ ਪਰ ਉਹ ਮੁੜ ਘਰ ਵਾਪਸ ਨਹੀਂ ਆਇਆ।ਹੁਣ ਬਲਬੀਰ ਸਿੰਘ ਦੀ ਲਾਸ਼ ਨਾਲੇ ਵਿਚੋਂ ਬਰਾਮਦ ਹੋਈ ਹੈ।ਇਸ ਬਾਰੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ 12 ਅਗਸਤ ਨੂੰ ਕੰਮ ਉਤੇ ਗਿਆ ਸੀ ਪਰ ਵਾਪਸ ਨਹੀਂ ਆਇਆ।ਪਰਿਵਾਰ(Family) ਦਾ ਕਹਿਣ ਹੈ ਕਿ ਹੁਣ ਸਾਨੂੰ ਕਿਸੇ ਜਾਣਪਛਾਣ ਵਾਲੇ ਵਿਅਕਤੀ ਨੇ ਦੱਸਿਆ ਹੈ ਕਿ ਬਲਬੀਰ ਸਿੰਘ ਦੀ ਲਾਸ਼ (Corpse) ਨਾਲੇ ਵਿਚ ਪਈ ਹੈ।ਜਾਂਚ ਅਧਿਕਾਰੀ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਦੀ ਲਾਸ਼ ਨਾਲੇ ਵਿਚ ਬਰਾਮਦ ਹੋਈ ਹੈ ਹੁਣ ਇਸ ਦਾ ਪੋਸਟਮਾਰਟਮ ਕਰਵਾ ਕੇ ਜੋ ਰਿਪੋਰਟ ਵਿਚ ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।