thumbnail

By

Published : Jun 7, 2021, 11:22 AM IST

ETV Bharat / Videos

ਰਿਹਾਇਸ਼ੀ ਇਲਾਕੇ ਦੇ ਕਚਰਾ ਪਲਾਂਟ ਨੂੰ ਲੱਗੀ ਭਿਆਨਕ ਅੱਗ

ਬਠਿੰਡਾ: ਇੱਥੋਂ ਦੇ ਆਈਟੀਆਈ ਚੌਕ ਨੇੜੇ ਰਿਹਾਇਸ਼ੀ ਇਲਾਕੇ ਵਿੱਚ ਬਣੇ ਕਚਰਾ ਪਲਾਂਟ ਨੂੰ ਭਿਆਨਕ ਅੱਗ ਲੱਗੀ। ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕਰੀਬ ਇੱਕ ਦਰਜਨ ਗੱਡੀਆਂ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਹਵਾ ਤੇਜ਼ ਹੋਣ ਕਾਰਨ ਅੱਗ ਬੜੀ ਤੇਜ਼ੀ ਨਾਲ ਫੈਲੀ। ਇਸ ਕਾਰਨ ਕਚਰਾ ਪਲਾਂਟ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਅੱਗ ਦੇ ਧੂੰਏ ਨੇ ਕਾਫੀ ਪ੍ਰਭਾਵਿਤ ਕੀਤਾ। ਭਿਆਨਕ ਅੱਗ ਬੁਝਾਉਣ ਲਈ ਗਿੱਦੜਬਾਹਾ ਕੋਟਕਪੂਰਾ ਰਾਮਪੁਰਾ ਫੂਲ ਮਾਨਸਾ ਅਤੇ ਸਰਦੂਲਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.