thumbnail

By

Published : May 14, 2021, 9:34 PM IST

ETV Bharat / Videos

ਬਠਿੰਡਾ ’ਚ ਸਫ਼ਾਈ ਕਰਮਚਾਰੀ ਗਏ ਅਣਮਿੱਥੇ ਸਮੇਂ ਲਈ ਹੜਤਾਲ ’ਤੇ

ਸਿਹਤ ਕਾਮਿਆਂ ਵੱਲੋਂ ਹਾਲੇ ਹੜਤਾਲ ਖ਼ਤਮ ਹੀ ਕੀਤੀ ਗਈ ਸੀ ਕਿ ਉੱਧਰ ਹੁਣ ਸਫ਼ਾਈ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਅਵਾਜ਼ ਬੁਲੰਦ ਕਰ ਦਿੱਤੀ ਹੈ। ਇਸੇ ਲੜੀ ਤਹਿਤ ਬਠਿੰਡਾ ਵਿਚ ਸਫ਼ਾਈ ਕਰਮਚਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.