ਸਬ ਇੰਸਪੈਕਟਰ ਦੀ ਪਤਨੀ ਨੇ ਕੀਤਾ ਹੰਗਾਮਾ - crime news
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7303295-369-7303295-1590140612097.jpg)
ਜਲੰਧਰ: ਸਬ ਇੰਸਪੈਕਟਰ ਦੀ ਪਤਨੀ ਨੇ ਆਪਣੇ ਘਰ ਵਾਲੇ ਦੇ ਕਿਸੇ ਹੋਰ ਮਹਿਲਾ ਨਾਲ ਸਬੰਧਾਂ ਦੇ ਚੱਲਦਿਆਂ ਹੰਗਾਮਾ ਕੀਤਾ। ਮਹਿਲਾ ਦਾ ਦੋਸ਼ ਹੈ ਕਿ ਉਸ ਦਾ ਪਤੀ ਡਿਊਟੀ ਦਾ ਕਹਿ ਕੇ ਘਰੋਂ ਨਿਕਲ ਜਾਂਦਾ ਹੈ ਅਤੇ ਇੱਥੇ ਆ ਜਾਂਦਾ ਸੀ ਅੱਜ ਉਸ ਨੇ ਮੌਕੇ ਉੱਤੇ ਉਸ ਨੂੰ ਫੜਿਆ ਹੈ। ਹੰਗਾਮਾ ਹੋਣ ਉੱਤੇ ਪੁਲਿਸ ਤੇ ਏਐਸਆਈ ਨੇ ਮੌਕੇ ਉੱਤੇ ਆ ਕੇ ਸਬ ਇੰਸਪੈਕਟਰ ਦੀ ਪਤਨੀ ਨਾਲ ਬਦਤਮੀਜ਼ੀ ਕਰਦੇ ਹੋਏ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਸਬ ਇੰਸਪੈਕਟਰ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ। ਏਐਸਆਈ ਦਾ ਕਹਿਣਾ ਸੀ ਕਿ ਜੇ ਉਸ ਨੂੰ ਕੋਈ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਉਹ ਥਾਣੇ ਆ ਕੇ ਕਰਵਾਵੇ।