thumbnail

By

Published : Feb 22, 2020, 11:29 PM IST

ETV Bharat / Videos

194 ਕਿਲੋ ਹੈਰੋਇਨ ਮਾਮਲਾ: ਐਸਟੀਐਫ਼ ਨੇ ਇੱਕ ਹੋਰ ਮਨੀ ਚੇਂਜਰ ਕੀਤਾ ਗ੍ਰਿਫ਼ਤਾਰ

194 ਕਿਲੋ ਹੈਰੋਇਨ ਮਾਮਲੇ ਵਿੱਚ ਐਸਟੀਐਫ਼ ਦੀ ਜਾਂਚ ਲਗਾਤਾਰ ਜਾਰੀ ਹੈ। ਐਸਟੀਐਫ਼ ਨੇ ਇਸ ਮਾਮਲੇ ਵਿੱਚ ਰੇਲਵੇ ਸਟੇਸ਼ਨ ਕੋਲੋਂ ਇਕ ਹੋਰ ਮਨੀ ਚੇਂਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਹੋਏ ਵਿਅਕਤੀ ਦਾ ਨਾਂਅ ਗਗਨ ਹੈ, ਤੇ ਉਸ 'ਤੇ ਡਰਗ ਮਨੀ ਦੀ ਰਾਸ਼ੀ ਤਸਕਰਾਂ ਤੱਕ ਪਹੁੰਚਾਉਣ ਦਾ ਦੋਸ਼ ਲਗਿਆ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.