ਬੰਗਾ ਗੜ੍ਹਸ਼ੰਕਰ ਹਾਈਵੇ ਨੂੰ ਦਿੱਤਾ ਜਾਵੇ ਨੈਸ਼ਨਲ ਹਾਈਵੇਅ ਦਾ ਦਰਜਾ - ਸਮਾਗਾਮ ਕਰੋਨਾ ਦੇ ਕਾਰਨ ਮੁਲਤਵੀ
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਬੰਗਾ ਗੜ੍ਹਸ਼ੰਕਰ ਹਾਈਵੇ ਨੂੰ ਨੈਸ਼ਨਲ ਹਾਈਵੇ ਬਾਰੇ ਬਾਣਉਨ ਬਾਰੇ ਬੋਲਦੇ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਵਿੱਚ ਉਨ੍ਹਾਂ ਨੇ ਨਿਤਿਨ ਗਡਕਰੀ ਨੂੰ ਇਸ ਸਬੰਧੀ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਬੰਗਾ ਗੜ੍ਹਸ਼ੰਕਰ ਹਾਈਵੇਅ ਨੂੰ ਨੈਸ਼ਨਲ ਹਾਈਵੇ ਦਾ ਦਰਜਾ ਦਿੱਤਾ ਸੀ, ਪਰ ਉਥੇ ਕੋਈ ਕੰਮ ਨਹੀਂ ਹੋਇਆ। ਨਿਤਿਨ ਗਡਕਰੀ ਨੂੰ ਕਿਹਾ ਕਿ ਜੋ ਵਾਅਦਾ ਕੀਤਾ ਹੈ ਉਹ ਪੂਰਾ ਕੀਤਾ ਜਾਵੇ ਕੋਈ ਵੀ ਮੰਤਰੀ ਪ੍ਰੋਜੈਕਟ ਰਿਪੋਰਟ ਤੋਂ ਬਿਨ੍ਹਾਂ ਉਦਘਾਟਨ ਨਹੀਂ ਕਰ ਸਕਦਾ। ਇਸ ਦੇ ਨਾਲ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਬਹੁਤ ਹੀ ਸਤਿਕਾਰਯੋਗ ਹਨ ਜਿਵੇਂ ਹੀ ਕੋਰੋਨਾ ਘਟੇਗਾ ਗੁਰੂ ਤੇਗ ਬਹਾਦਰ ਜੀ ਦੇ 400 ਸਾਲ ਸਮਾਗਮ ਧੂਮਧਾਮ ਨਾਲ ਮਨਾਏ ਜਾਣਗੇ।