thumbnail

By

Published : Apr 25, 2020, 1:22 PM IST

ETV Bharat / Videos

ਕਰਫਿਊ ਦੌਰਾਨ ਸੁਲਤਾਨਪੁਰ ਲੋਧੀ 'ਚ ਖੁੱਲ੍ਹ ਰਹੀਆਂ ਦੁਕਾਨਾਂ ਪੁਲਿਸ ਨੇ ਕਰਵਾਈਆਂ ਬੰਦ

ਸੁਲਤਾਨਪੁਰ ਲੋਧੀ: ਤਾਲਾਬੰਦੀ ਦੌਰਾਨ ਕੇਂਦਰ ਸਰਕਾਰ ਦੇ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਆਏ ਹੁਕਮਾਂ ਤੋਂ ਬਾਅਦ ਲੋਕਾਂ ਨੇ ਕਈ ਥਾਵਾਂ ਉੱਤੇ ਦੁਕਾਨਾਂ ਵੀ ਖੋਲ੍ਹ ਲਈਆਂ। ਇਸ ਤਹਿਤ ਸੁਲਤਾਨਪੁਰ ਲੋਧੀ ਵਿੱਚ ਖੁੱਲ੍ਹ ਰਹੀਆਂ ਦੁਕਾਨਾਂ ਨੂੰ ਪੁਲਿਸ ਨੇ ਬੰਦ ਕਰਵਾਇਆ। ਪੁਲਿਸ ਮੁਤਾਬਕ ਅਜੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੇ ਕੋਈ ਹੁਕਮ ਨਹੀਂ ਹਨ ਜਿਸ ਸਬੰਧੀ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਵਿੱਚ ਤਾਲਾਬੰਦੀ ਦੌਰਾਨ ਕਈ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਪੰਜਾਬ ਵਿੱਚ ਅਜੇ ਤੱਕ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ।

For All Latest Updates

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.