ਖੇਲੋ ਇੰਡੀਆ ਤਹਿਤ ਪੰਜਾਬ ਨੂੰ ਇੱਕ ਪੈਸਾ ਨਹੀਂ ਮਿਲਿਆ: ਦੁੱਲੋ - ਸ਼ਮਸ਼ੇਰ ਸਿੰਘ ਦੁੱਲੋ
🎬 Watch Now: Feature Video
ਰਾਜ ਸਭਾ ਦੇ ਸਰਦ ਰੁੱਤ ਇਜਲਾਸ ਵਿੱਚ ਕਾਂਗਰਸ ਦੇ ਆਗੂ ਸ਼ਮਸ਼ੇਰ ਸਿੰਘ ਦੁੱਲੋ ਨੇ ਸਪਰੋਟਜ਼ ਦਾ ਨਾਂਅ ਬਦਲ ਕੇ ਖੇਲੋ ਇੰਡੀਆ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਇਸ ਨੂੰ ਲੈ ਕੇ ਇਕਸਾਰਤਾ ਨਹੀਂ ਵਰਤੀ ਗਈ।