ਲੁਧਿਆਣਾ 'ਚ ਵੀ ਲੋਕਾਂ ਅਦਾਲਤਾਂ ਰਾਹੀਂ ਕੇਸਾਂ ਦਾ ਕੀਤਾ ਨਿਪਟਾਰਾ

🎬 Watch Now: Feature Video

thumbnail

By

Published : Feb 8, 2020, 10:13 PM IST

ਲੁਧਿਆਣਾ : ਅੱਜ ਦੇਸ਼ ਭਰ ਵਿੱਚ ਲੋਕ-ਅਦਾਲਤਾਂ ਦਾ ਪ੍ਰਬੰਧ ਕੀਤਾ ਗਿਆ। ਇਸੇ ਅਧੀਨ ਲੁਧਿਆਣਾ ਵਿੱਚ ਵੀ ਜ਼ਿਲ੍ਹਾ ਸੈਸ਼ਨ ਜੱਜ ਦੀ ਅਗਵਾਈ ਵਿੱਚ ਲੋਕ-ਅਦਾਲਤਾਂ ਲਗਾਈਆਂ ਗਈਆਂ, ਜਿਸ ਵਿੱਚ ਕੇਸਾਂ ਦਾ ਮੌਕੇ ਉੱਤੇ ਹੀ ਨਿਬੇੜਾ ਕੀਤਾ ਗਿਆ ਅਤੇ ਉੱਥੇ ਹੀ ਦੂਜੇ ਪਾਸੇ ਲੰਬੇ ਸਮੇਂ ਤੋਂ ਅਦਾਲਤਾਂ ਦਾ ਚੱਕਰ ਲਗਾ ਰਹੇ ਲੋਕਾਂ ਦੇ ਕੇਸਾਂ ਦਾ ਵੀ ਨਿਪਟਾਰਾ ਹੋਇਆ। ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਦਾ ਕਹਿਣਾ ਹੈ ਕਿ ਇੰਨ੍ਹਾਂ ਲੋਕ-ਅਦਾਲਤਾਂ ਦਾ ਮੁੱਖ ਮਕਸਦ ਲੋਕਾਂ ਦੇ ਕੇਸਾਂ ਦਾ ਘੱਟ ਸਮੇਂ ਅਤੇ ਘੱਟ ਖ਼ਰਚੇ ਵਿੱਚ ਜਲਦ ਤੋਂ ਜਲਦ ਫ਼ੈਸਲਾ ਕਰਨਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.