ਦੇਖੋ ਸੀਸੀਟੀਵੀ ਵਾਲੇ ਲੁਟੇਰੇ ਪੁਲਿਸ ਨੇ ਕਿਵੇਂ ਬਣਾਏ ਬੰਧਕ - See how CCTV robbers took hostages
🎬 Watch Now: Feature Video
ਅੰਮ੍ਰਿਤਸਰ : ਸਿਵਲ ਲਾਇਨ ਦੀ ਪੁਲਿਸ ਪਿਛਲੇ ਦਿਨੀਂ ਹਥਿਆਰਾਂ ਦੇ ਬਲ ਤੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮ ਜਿਹੜੇ ਵਾਰਦਾਤ ਸਮੇਂ ਸੀਸੀਟੀਵੀ ਚ ਕੈਦ ਹੋ ਗਏ ਸਨ ਆਖਰ ਕਾਬੂ ਕਰ ਹੀ ਲਿਆ। ਮੁਲਜ਼ਮਾਂ ਨੇ ਬੀਤੀ 25 ਜੁਲਾਈ ਨੂੰ ਮਕਬੂਲ ਰੋਡ ਤੋਂ ਹਥਿਆਰਾਂ ਦੀ ਨੋਕ ਤੋਂ ਕੁੱਟਮਾਰ ਕਰਕੇ ਮੋਟਰਸਾਇਕਲ ਖੋਹ ਲਿਆ ਸੀ ਨੂੰ ਵੀ ਬਰਾਮਦ ਕਰ ਲਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਪਹਿਨੇੇ ਕਪੜਿਆਂ ਨੂੰ ਵੀ ਬਰਾਮਦ ਕਰ ਲਿਆ।