ਤਰਨ ਤਾਰਨ: ਦਿੱਲੀ ਮੋਰਚੇ ਲਈ ਦੂਜਾ ਜੱਥਾ ਰਵਾਨਾ
🎬 Watch Now: Feature Video
ਤਰਨ ਤਾਰਨ: ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਲਗਾਤਾਰ ਡੱਟੇ ਹੋਏ ਹਨ। ਦਿੱਲੀ ਮੋਰਚੇ 'ਚ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦਿੱਲੀ ਧਰਨੇ 'ਚ ਸ਼ਾਮਲ ਹੋਣ ਲਈ ਅੱਜ ਜ਼ਿਲ੍ਹੇ 'ਚੋਂ ਦੂਜਾ ਜੱਥਾ ਰਵਾਨਾ ਹੋਇਆ ਹੈ। ਜੱਥੇ ਨਾਲ ਰਵਾਨਾ ਹੋਏ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਹੁਣ ਕਾਨੂੰਨ ਰੱਦ ਕਰਵਾ ਕੇ ਜਿੱਤ ਹਾਸਲ ਕਰ ਕੇ ਹੀ ਘਰਾਂ ਨੂੰ ਮੁੜਾਂਗੇ।