ਪੀਐੱਮ ਮੋਦੀ ਗਣਤੰਤਰ ਦਿਵਸ 'ਤੇ ਬੋਰਿਸ ਜਾਨਸਨ ਦੀ ਥਾਂ ਕਿਸਾਨਾਂ ਨੂੰ ਬਣਾਉਣ ਚੀਫ ਗੈਸਟ - ਸੰਸਦ ਮੈਂਬਰ ਰਵਨੀਤ ਬਿੱਟੂ
🎬 Watch Now: Feature Video
ਨਵੀਂ ਦਿੱਲੀ: ਗਣਤੰਤਰ ਦਿਵਸ ਉੱਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਭਾਰਤ ਦਾ ਦੌਰਾ ਰੱਦ ਹੋਣ ਉੱਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਬੋਰਿਸ ਜਾਨਸਨ ਨੇ ਆਪਣਾ ਦੌਰਾ ਰੱਦ ਕਰਨਾ ਹੀ ਸੀ। ਚਾਹੇ ਉਹ ਇਸ ਲਈ ਕੋਈ ਵੀ ਬਹਾਨਾ ਦੇਣ। ਉਨ੍ਹਾਂ ਨੇ ਪੀਐਮ ਮੋਦੀ ਨੂੰ ਕਿਹਾ ਕਿ ਗਣਤੰਤਰ ਦਿਵਸ ਦੇ ਪ੍ਰੋਗਰਾਮ ਉੱਤੇ ਬੋਰਿਸ ਜਾਨਸਨ ਦੀ ਥਾਂ ਸਭ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ ਚੀਫ ਗੈਸਟ ਬਣਾਉਣ। ਫਿਰ ਹੀ ਦੁਨੀਆ ਉਨ੍ਹਾਂ ਦੀ ਵਾਹ-ਵਾਹ ਕਰੇਗੀ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਇੱਕ ਸੋਨੇ ਦੀ ਚਿੜੀ ਹੈ ਜੋ ਕਿ ਮੁੜ ਦੁਬਾਰਾ ਤੋਂ ਬਣ ਜਾਵੇਗੀ। ਇੱਕ ਕਿਸਾਨ ਹੀ ਇਸ ਨੂੰ ਸੋਨੇ ਦੀ ਚਿੜੀ ਬਣ ਸਕਦਾ ਹੈ।
Last Updated : Jan 6, 2021, 7:10 AM IST