ਕੈਬਿਨੇਟ ਮੰਤਰੀ ਦੀ ਮੌਜੂਦਗੀ ਵਿੱਚ ਰਵਿਦਾਸ ਭਾਈਚਾਰੇ ਦਾ ਪ੍ਰਦਰਸ਼ਨ - punjab bandh
🎬 Watch Now: Feature Video
ਦਿੱਲੀ 'ਚ ਗੁਰੂ ਰਵੀਦਾਸ ਦਾ ਮੰਦਿਰ ਢਾਹੁਣ ਤੋਂ ਬਾਅਦ ਰੋਸ ਵਜੋਂ ਦੀਨਾਨਗਰ ਵਿਖੇ ਵੱਡੀ ਗਿਣਤੀ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਕੈਬਿਨੇਟ ਮੰਤਰੀ ਅਰੁਨਾ ਚੌਧਰੀ ਨੇ ਵੀ ਭਾਈਚਾਰੇ ਦੇ ਲੋਕਾਂ ਦਾ ਪੂਰਾ ਸਹਿਯੋਗ ਦਿੱਤਾ।