ਟੈੱਟ ਦੀ ਪ੍ਰੀਖਿਆ ਦੂਜੀ ਵਾਰ ਮੁਲਤਵੀ - Punjab TET 2020 latest news
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5574500-thumbnail-3x2-hs.jpg)
5 ਜਨਵਰੀ 2020 ਨੂੰ ਹੋਣ ਵਾਲੀ PSTET 2019 ਦੀ ਪ੍ਰੀਖਿਆ ਮੁਲਤਵੀ ਕਰਦੇ ਹੋਏ ਹੁਣ ਇਹ ਪ੍ਰੀਖਿਆ 19 ਜਨਵਰੀ 2020 (ਐਤਵਾਰ) ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ PSTET 2019 ਦੀ ਪ੍ਰੀਖਿਆ ਦੇ ਰੋਲ ਨੰਬਰ ਸਹੀ ਨਾ ਆਉਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜਾਰੀ ਹੋਏ ਰੋਲ ਨੰਬਰਾਂ ਨੂੰ ਮੁੜ ਚੈੱਕ ਕੀਤਾ ਗਿਆ ਹੈ। ਚੈਕਿੰਗ ਉਪਰੰਤ ਪਾਇਆ ਗਿਆ ਕਿ ਰੋਲ ਨੰਬਰ ਸਹੀ ਢੰਗ ਨਾਲ ਅਲਾਟ ਨਹੀਂ ਹੋ ਸਕੇ ਜਿਸ ਕਾਰਨ ਨਕਲ ਹੋਣ ਦੇ ਖ਼ਦਸ਼ੇ ਨੂੰ ਮੁੱਖ ਰਖਦਿਆਂ ਇਸ ਦੀ ਤਾਰੀਕ ਅੱਗੇ ਕੀਤੀ ਗਈ ਹੈ।