ਪੰਜਾਬ ਬਿਜਲੀ ਸੰਕਟ: ਅਕਾਲੀ ਦਲ ਨੇ ਰੋਸ਼ ਵਜੋਂ ਵੰਡੀਆਂ ਪੱਖੀਆਂ ਤੇ ਮੋਮਬੱਤੀਆਂ

By

Published : Oct 15, 2021, 8:37 AM IST

thumbnail
ਅੰਮ੍ਰਿਤਸਰ: ਪੰਜਾਬ ਵਿੱਚ ਆਏ ਬਿਜਲੀ ਸੰਕਟ ਕਰਕੇ ਬਿਜਲੀ ਦੇ ਕੱਟ ਬਹੁਤ ਲਗਦੇ ਹਨ, ਜਿਸ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਅੰਮ੍ਰਿਤਸਰ 'ਚ ਨਗਰ ਨਿਗਮ ਦੀ ਵਾਰਡ ਨੰ. 71 ਵਿਖੇ ਸਾਬਕਾ ਕੌਸ਼ਲਰ ਅਤੇ ਸ੍ਰੋਮਣੀ ਅਕਾਲੀ ਦਲ ਆਗੂ ਦਿਲਬਾਗ ਸਿੰਘ ਵੱਲੋ, ਇਲਾਕਾ ਨਿਵਾਸੀਆਂ ਨੂੰ ਪੱਖੀਆ ਅਤੇ ਮੋਮਬੱਤੀਆਂ ਵੰਡ ਸੂਬਾ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਮੌਕੇ ਸਾਬਕਾ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਪੰਜਾਬ ਸਰਪਲਸ ਬਿਜਲੀ ਪੈਦਾ ਕਰਨ ਵਾਲਾ ਸੂਬਾ ਸੀ ਪਰ ਹੁਣ ਕਾਂਗਰਸ ਦੇ ਰਾਜ ਵਿਚ ਪੰਜਾਬ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.