'ਗੰਨੇ ਦੀਆਂ ਕੀਮਤਾਂ ਦਾ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ'
🎬 Watch Now: Feature Video
ਜਲੰਧਰ: ਸੰਯੁਕਤ ਕਿਸਾਨ ਮੋਰਚਾ (United Farmers Front) ਵੱਲੋਂ ਡੀ.ਸੀ. (DC) ਘਣਸ਼ਾਮ ਥੋਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਕਿਸਾਨਾਂ (FARMERS) ਵੱਲੋਂ ਇਸ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ, ਕਿ ਜਲੰਧਰ (Jalandhar) ਵਿੱਚ 5 ਦਿਨ ਚੱਕਾ ਜਾਮ ਤੋਂ ਬਾਅਦ ਪੰਜਾਬ ਸਰਕਾਰ (Government of Punjab) ਨੇ ਜੋ ਕਿਸਾਨਾਂ (FARMERS) ਦੀਆਂ ਮੰਗਾਂ ਨੂੰ ਮੰਨਦੇ ਹੋਏ ਗੰਨੇ ਦੀਆਂ ਕੀਮਤਾਂ 308 ਰੁਪਏ ਕੀਤੀਆਂ ਸੀ। ਉਸ ਨੂੰ ਲੈ ਕੇ ਅਜੇ ਤੱਕ ਪੰਜਾਬ ਸਰਕਾਰ (Government of Punjab) ਨੇ ਕੋਈ ਨੋਟੀਫਿਕੇਸ਼ਨ (Notification) ਜਾਰੀ ਨਹੀਂ ਕੀਤਾ। ਕਿਸਾਨਾਂ ਨੇ ਮੰਗ ਕੀਤੀ ਹੈ, ਕਿ ਸਰਕਾਰ ਜਲਦ ਤੋਂ ਜਲਦ ਇਹ ਨੋਟੀਫਿਕੇਸ਼ਨ (Notification) ਜਾਰੀ ਕਰ ਮਿੱਲਾਂ ਅਤੇ ਸਰਕਾਰੀ ਅਦਾਰਿਆਂ ਨੂੰ ਹਦਾਇਤ ਕਰੇ, ਤਾਂ ਕੀ ਇਸ ਨੂੰ ਲਾਗੂ ਕੀਤਾ ਜਾ ਸਕੇ। ਦੂਜੇ ਪਾਸੇ ਕਿਸਾਨਾਂ ਨੇ 27 ਤਰੀਕ ਭਾਰਤ ਬੰਦ ਨੂੰ ਲੈਕੇ ਵੀ ਲੋਕਾਂ ਦਾ ਸਹਿਯੋਗ ਮੰਨਿਆ ਹੈ।