ਕੇਂਦਰੀ ਜਲ ਸ੍ਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਫਾਜ਼ਿਲਕਾ ਪਹੁੰਚਣ 'ਤੇ ਵਿਰੋਧ - ਫ਼ਾਜ਼ਿਲਕਾ ਵਿਖੇ ਗਜੇਂਦਰ ਸ਼ੇਖਾਵਤ
🎬 Watch Now: Feature Video
ਫਾਜ਼ਿਲਕਾ: ਈਟੀਟੀ ਬੇਰੋਜਗਾਰ ਯੂਨੀਅਨ ਦੇ ਵੱਲੋਂ ਕੇਂਦਰੀ ਮੰਤਰੀ ਦਾ ਫਾਜ਼ਿਲਕਾ ਪੁੱਜਣ 'ਤੇ ਵਿਰੋਧ ਕੀਤਾ ਗਿਆ। ਈਟੀਟੀ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਕੱਲ੍ਹ ਜਲੰਧਰ ਵਿਖੇ ਸ਼ੇਖਾਵਤ ਨਾਲ ਮੁਲਾਕਾਤ ਹੋਈ ਸੀ, ਅਤੇ ਉਨ੍ਹਾਂ ਨੇ ਮੀਟਿੰਗ ਦਾ ਦਿੱਤਾ ਸੀ ਬੇਰੋਜਗਾਰ ਆਗੂ ਨੇ ਕਿਹਾ ਕਿ ਅੱਜ ਫ਼ਾਜ਼ਿਲਕਾ ਵਿਖੇ ਗਜੇਂਦਰ ਸ਼ੇਖਾਵਤ ਤੋਂ ਲਿਖਤੀ ਭਰੋਸਾ ਲੈਣ ਲਈ ਆਏ ਹਨ ਜੇਕਰ ਲਿਖਤੀ ਰੂਪ ਵਿੱਚ ਮੀਟਿੰਗ ਦਾ ਭਰੋਸਾ ਨਹੀਂ ਮਿਲਿਆ ਤਾਂ ਫਿਰ ਪੰਜ ਤਰੀਕ ਨੂੰ ਹੋਣ ਜਾ ਰਹੀ ਪੀਐਮ ਮੋਦੀ ਦੀ ਰੈਲੀ ਵਿਚ ਪੂਰੇ ਪੰਜਾਬ ਦਾ ਕੇਡਰ ਵਿਰੋਧ ਕਰੇਗਾ।