ਕਿਸਾਨਾਂ ਨੇ ਕੇਵਲ ਢਿੱਲੋਂ ਤੇ ਦਾਮਨ ਬਾਜਵਾ ਦੇ ਕਾਫ਼ਿਲੇ ਦਾ ਕਾਲੀਆ ਝੰਡੀਆਂ ਵਿਖਾ ਕੇ ਕੀਤਾ ਵਿਰੋਧ - candidate kewal dhillon
🎬 Watch Now: Feature Video
ਸੰਗਰੂਰ: ਗੰਨਾ ਕਿਸਾਨਾਂ ਦੀ ਕਰੋੜਾਂ ਦੀ ਅਟਕੀ ਰਾਸ਼ੀ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਕਰ ਰਹੀ ਹੈ ਪਰੇਸ਼ਾਨ, ਥਾਂ-ਥਾਂ ਹੋ ਰਿਹਾ ਵਿਰੋਧ। ਗੰਨਾ ਕਿਸਾਨ ਆਪਣੇ ਗੰਨੇ ਦੀ ਫ਼ਸਲ ਦੀ ਫ਼ਸੀ ਰਕਮ ਲਈ ਸੰਘਰਸ਼ ਕਰ ਰਹੇ ਹਨ ਅਤੇ ਕਾਂਗਰਸ ਦਾ ਵਿਰੋਧ ਵੀ ਕਰ ਰਹੇ ਹਨ। ਇਸ ਸੰਘਰਸ਼ ਵਿੱਚ ਸੰਗਰੂਰ ਦੇ ਕਿਸਾਨ, ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਬੇਟੇ ਪਿੰਡਾਂ ਵਿੱਚ ਵਿਰੋਧ ਕਰ ਰਹੇ ਹਨ। ਕਾਂਗਰਸੀ ਨੇਤਾ ਹਰਮਨ ਬਾਜਵਾ ਕਿਸਾਨਾਂ ਨਾਲ ਗੱਲ ਵੀ ਕਰ ਰਹੇ ਹਨ, ਪਰ ਵੀਡੀਓ ਵਿਚ ਸਮਝੌਤਾ ਹੁੰਦਾ ਨਜ਼ਰ ਨਹੀਂ ਆਇਆ।