thumbnail

ਚੰਦੂਮਾਜਰਾ ਨੇ ਕਾਂਗਰਸ ਖ਼ਿਲਾਫ਼ ਕੱਢੀ ਭੜਾਸ, ਵੇਖੋ ਵੀਡੀਓ

By

Published : Jan 26, 2020, 10:40 PM IST

ਸੰਗਰੂਰ ਵਿੱਚ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਚਲ ਗੱਲਬਾਤ ਕਰਦਿਆਂ ਕਾਗਰਸ ਸਰਕਾਰ ਖ਼ਿਲਾਫ਼ ਕਈ ਨਿਸ਼ਾਨੇ ਵਿੰਨ੍ਹੇ। ਚੰਦੂ ਮਾਜਰਾ ਨੇ ਸ਼ਹੀਦ ਉਧਮ ਸਿੰਘ ਦੇ ਬੁੱਤ ਨੂੰ ਲੈ ਕੇ ਹੋਏ ਵਿਵਾਦ 'ਤੇ ਕਾਂਗਰਸ ਖ਼ਿਲਾਫ਼ ਆਪਣੀ ਭੜਾਸ ਕੱਢੀ। ਇਸ ਤੋਂ ਇਲਾਵਾ ਚੰਦੂ ਮਾਜਰਾ ਨੇ ਕਾਂਗਰਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਆਪਸ ਵਿੱਚ ਲੜਵਾਉਂਦੀ ਹੈ। ਇਸ ਦੇ ਨਾਲ ਹੀ ਕਾਂਗਰਸ ਵੱਲੋਂ CAA ਤੇ NRC ਦਾ ਵਿਰੋਧ  ਕਰਨ 'ਤੇ ਖਰੀਆਂ-ਖਰੀਆਂ ਸੁਣਾਈਆਂ। ਉੱਥੇ ਹੀ ਸ਼ਰਾਬ ਤੇ  ਮਾਈਨਿੰਗ ਦੇ ਠੇਕੇਦਾਰਾਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਇਹ ਚੰਗੇ ਪੈਸੇ ਕਮਾ ਰਹੇ ਹਨ ਪਰ ਪੈਸਾ ਹੀਂ ਦੇ ਰਹੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.