ਪੁਲਿਸ ਸ਼ਹੀਦੀ ਦਿਵਸ ਉੱਤੇ ਦੇਸ਼ ਲਈ ਕੁਰਬਾਨੀ ਦੇਣ ਵਾਲੀਆਂ ਨੂੰ ਸ਼ਰਧਾਂਜਲੀ - ਸ਼ਰਧਾਂਜਲੀ ਭੇਟ
🎬 Watch Now: Feature Video
21 ਅਕਤੂਬਰ, 1959 ਨੂੰ ਲੱਦਾਖ ਵਿੱਚ ਚੀਨੀ ਫ਼ੌਜ ਵੱਲੋਂ ਘਾਤ ਲਗਾ ਕੇ ਸ਼ਹੀਦ ਕੀਤੇ ਪੁਲਿਸ ਅਤੇ ਅਰਧ-ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਿਲ੍ਹਾ ਪੁਲਿਸ ਲਾਈਨ ਮਾਨਸਾ ਵਿੱਚ ਪੁਲਿਸ ਸ਼ਹੀਦੀ ਦਿਵਸ ਮਨਾਇਆ ਗਿਆ।