ਪੁਲਿਸ ਨੇ 40 ਲੱਖ ਲੈ ਕੇ ਭੱਜਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ - roberrey case in ludhiana
🎬 Watch Now: Feature Video
ਲੁਧਿਆਣਾ: ਸੀਨੀਅਰ ਪੁਲਿਸ ਕਪਤਾਨ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਰ ਨੂੰ ਕਾਬੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੋਰੀ ਦਾ ਮੁੱਕਦਮਾ ਪ੍ਰਦੀਪ ਦੇ ਬਿਆਨਾਂ 'ਤੇ ਦਰਜ ਹੋਇਆ ਸੀ ਜਿਸ 'ਚ ਉਨ੍ਹਾਂ ਦਾ ਕਰਮਚਾਰੀ 40 ਲੱਖ ਦੇ ਕਰੀਬ ਰਕਮ ਲੈ ਕੇ ਫ਼ਰਾਰ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਰਕਮ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਦੀ ਸਫ਼ਲਤਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭਾਲ ਹੈਦਰਾਬਾਦ ਤਾਂ ਕੀਤੀ ਗਈ ਕਿਉਂਕਿ ਇਹ ਪਰਿਵਾਰ ਸਣੇ ਵਿਦੇਸ਼ ਜਾਣ ਦੀ ਫ਼ਿਰਾਕ 'ਚ ਸੀ।