ਅੰਮ੍ਰਿਤਸਰ: ਪੈਸਿਆਂ ਦੇ ਲੈਣ-ਦੇਣ ਮਸਲੇ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ - ਪੈਸਿਆਂ ਦੇ ਲੈਣ-ਦੇਣ ਮਸਲੇ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਦੇ ਚਿੱਟੇ ਕਟਰੇ ਇਲਾਕੇ ਤੋਂ ਇੱਕ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਕਾਬਕ ਉਸ ਨੇ ਆਪਣੇ ਮਾਲਿਕ ਤੋਂ ਪੈਸੇ ਮੰਗੇ ਅਤੇ ਮਾਲਕ ਦੇ ਮਨ੍ਹਾ ਕਰਨ ਅਤੇ ਬੁਰਾ-ਭਲਾ ਬੋਲਣ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ।