ਲੋਕਾਂ ਨੇ ਈਵੀਐਮ ਵਾਲੇ ਟਰੱਕ ਨੂੰ ਘੇਰਿਆ - Disruption in results
🎬 Watch Now: Feature Video
ਲਹਿਰਾਗਾਗਾ ਵਿੱਚ ਚੋਣਾਂ ਦੇ ਨਤੀਜਿਆਂ 'ਚ ਗੜਬੜੀ ਨੂੰ ਲੈ ਕੇ ਲੋਕਾਂ ਨੇ ਈਵੀਐਮ ਲੈ ਕੇ ਜਾ ਰਹੇ ਟਰੱਕ ਨੂੰ ਹੀ ਘੇਰ ਲਿਆ। ਲੋਕਾਂ ਦੇ ਇਲਜ਼ਾਮ ਹੈ ਕਿ ਰਿਟਰਨਿੰਗ ਐਸਡੀਐਮ ਲਹਿਰਾਗਾਗਾ ਕਾਂਗਰਸ ਪਾਰਟੀ ਦੀ ਏਜੰਟ ਵਜੋਂ ਕੰਮ ਕਰਦੀ ਆਈ ਹੈ। ਜਿਸ ਨੇ ਉਨ੍ਹਾਂ ਦੇ ਜਿੱਤੇ ਉਮੀਦਵਾਰਾਂ ਨੂੰ ਹਾਰੇ ਹੋਏ ਐਲਾਨ ਦਿੱਤਾ। ਜਿਸ ਦੇ ਰੋਸ ਵਜੋਂ ਲੋਕਾਂ ਨੇ ਈਵੀਐਮ ਟਰੱਕ ਨੂੰ ਘੇਰ ਲਿਆ। ਦਸਦਈਏ ਕਿ ਲੋਕਾਂ ਮੁਤਾਬਕ ਉਨ੍ਹਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਜੇਤੂ ਐਲਾਨਿਆ ਗਿਆ ਸੀ ਤੇ ਬਾਅਦ ਵਿੱਚ ਕਾਂਗਰਸ ਦੇ ਹਾਰੇ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ।