thumbnail

By

Published : Apr 20, 2021, 4:09 PM IST

ETV Bharat / Videos

ਘਰ-ਘਰ ਲੱਗੀਆਂ ਕੰਜਕ ਪੂਜਨ ਦੀਆਂ ਰੌਣਕਾਂ

ਨਵਰਾਤੇ ਦੇ ਅੱਠਵੇ ਦਿਨ ਲੋਕਾਂ ਵੱਲੋਂ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਘਰਾਂ ਚ ਛੋਟੀ ਛੋਟੀ ਬੱਚੀਆਂ ਦਾ ਤਾਂਤਾ ਲੱਗਿਆ ਰਿਹਾ। ਕੰਜਕ ਪੂਜਨ ਦੇ ਲਈ ਲੋਕ ਛੋਟੀ ਛੋਟੀ ਕੰਜਕਾਂ ਨੂੰ ਲੱਭਣ ਲਈ ਘਰ ਘਰ ਜਾ ਰਹੇ ਸੀ। ਇਸ ਮੌਕੇ ਸੰਗਤਾਂ ਨੇ ਸੰਦੇਸ਼ ਦਿੱਤਾ ਕਿ ਧੀਆਂ ਬਹੁਤ ਜਰੂਰੀ ਹਨ। ਕਈ ਲੋਕ ਕੁੱਖ ਚ ਹੀ ਧੀਆਂ ਨੂੰ ਮਾਰ ਦਿੰਦੇ ਹਨ ਜੋ ਸਰਾਸਰ ਗਲਤ ਹੈ। ਕਦੇ ਵੀ ਧੀਆਂ ਨੂੰ ਕੁੱਖ ਅੰਦਰ ਮਾਰਨੀਆਂ ਨਹੀਂ ਚਾਹੀਦੀਆਂ ਹਨ ਬਲਕਿ ਧੀਆਂ ਅੱਜ ਦੇ ਸਮੇਂ ਚ ਮੁੰਡਿਆ ਨਾਲੋਂ ਜਿਆਦਾ ਤਰੱਕੀ ਕਰ ਰਹੀਆਂ ਹਨ। ਅਤੇ ਮਾਂ ਪਿਓ ਦਾ ਮਾਣ ਵਧਾ ਰਹੀਆਂ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.