5 ਵਜੇ ਤਾੜੀਆਂ ਅਤੇ ਭਾਂਡਿਆਂ ਦੀ ਆਵਾਜ਼ ਨਾਲ ਗੂੰਜਿਆ ਪਟਿਆਲਾ
🎬 Watch Now: Feature Video
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਜਨਤਾ ਕਰਫਿਊ ਦਾ ਪਟਿਆਲਾ 'ਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਜਨਤਾ ਕਰਫਿਊ ਮੌਕੇ ਸ਼ਾਮੀ 5 ਵਜੇ ਲੋਕ ਆਪਣੇ ਘਰਾਂ ਤੋਂ ਬਾਹਰ ਖੜ੍ਹੇ ਹੋ ਕੇ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰ ਰਹੇ ਲੋਕਾਂ ਦਾ ਤਾੜੀਆਂ ਮਾਰ ਕੇ ,ਥਾਲੀਆਂ ਪਿੱਟ ਕੇ ,ਸ਼ੰਖ ਤੇ ਘੰਟੀਆਂ ਵਜਾ ਕੇ ਧੰਨਵਾਦ ਕੀਤਾ।